ਡਾਉਨਲੋਡ ਕਰੋ
ਫ਼ੀਚਰ
ਕਾਲਿੰਗਮੈਸੇਜਿੰਗਗਰੁੱਪਚੈਨਲMeta AIਸਟੇਟਸਸੁਰੱਖਿਆ
ਪਰਦੇਦਾਰੀਬਲੌਗਐਪਾਂਮਦਦ ਕੇਂਦਰਕਾਰੋਬਾਰ ਲਈ
ਲੌਗ ਇਨ ਕਰੋ
ਡਾਉਨਲੋਡ ਕਰੋ

ਕੂਕੀਜ਼

25 ਫ਼ਰਵਰੀ 2026 ਤੋਂ ਪ੍ਰਭਾਵੀ (ਆਰਕਾਈਵ ਕੀਤੇ ਸੰਸਕਰਨ)


ਕੂਕੀਜ਼ ਬਾਰੇ

ਕੂਕੀਜ਼ ਅਤੇ ਹੋਰ ਟੈਕਨਾਲੋਜੀਆਂ ਦੀ ਵਰਤੋਂ ਕੰਪਿਊਟਰਾਂ, ਮੋਬਾਈਲ ਫ਼ੋਨ ਅਤੇ ਹੋਰ ਡਿਵਾਈਸਾਂ 'ਤੇ ਜਾਂ ਉਨ੍ਹਾਂ ਤੋਂ ਜਾਣਕਾਰੀ (ਪਛਾਣਕਰਤਾਵਾਂ ਸਮੇਤ) ਸਟੋਰ ਜਾਂ ਪ੍ਰਾਪਤ ਕਰਨ ਲਈ ਕੀਤੀ ਜਾਂਦੀ ਹੈ। ਇਸ ਨੀਤੀ ਵਿੱਚ, ਅਸੀਂ ਕੂਕੀਜ਼ ਅਤੇ ਇਨ੍ਹਾਂ ਹੋਰ ਟੈਕਨਾਲੋਜੀਆਂ ਨੂੰ "ਕੂਕੀਜ਼" ਵਜੋਂ ਹਵਾਲਾ ਦਿੰਦੇ ਹਾਂ।

ਵਾਪਸ ਉੱਪਰ ਵੱਲ ਜਾਓ


ਇਸ ਨੀਤੀ ਅਧੀਨ ਕੀ ਕਵਰ ਹੁੰਦਾ ਹੈ

ਜਦੋਂ ਤੁਸੀਂ ਸਟੇਟਸ ਅਤੇ ਚੈਨਲ ਵਰਗੀਆਂ ਸਾਡੀਆਂ ਸੇਵਾਵਾਂ 'ਤੇ ਸਾਡੀਆਂ ਵੈੱਬ-ਆਧਾਰਿਤ ਸੇਵਾਵਾਂ, ਸਾਡੀ ਵੈੱਬਸਾਈਟ ਜਾਂ ਸਾਡੇ ਵਿਕਲਪਿਕ ਫ਼ੀਚਰਾਂ ਦੀ ਵਰਤੋਂ ਕਰਦੇ ਹੋ, ਤਾਂ ਇਹ ਨੀਤੀ ਸਾਡੇ ਵੱਲੋਂ ਕੂਕੀਜ਼ ਦੀ ਵਰਤੋਂ ਕਰਨ ਦਾ ਤਰੀਕਾ ਅਤੇ ਤੁਹਾਡੇ ਕੋਲ ਉਪਲਬਧ ਚੋਣਾਂ ਦੀ ਵਿਆਖਿਆ ਕਰਦੀ ਹੈ। ਸਾਡੀਆਂ ਸੇਵਾਵਾਂ ਦੀ ਵਰਤੋਂ ਲਈ ਪ੍ਰਸੰਗਿਕ ਪਰਦੇਦਾਰੀ ਨੀਤੀ ਅਤੇ ਕੋਈ ਵੀ ਪੂਰਕ ਨੀਤੀ ਕੂਕੀਜ਼ ਦੁਆਰਾ ਸਾਡੇ ਵੱਲੋਂ ਇਕੱਤਰ ਕੀਤੀ ਜਾਣ ਵਾਲੀ ਜਾਣਕਾਰੀ ਦੀ ਪ੍ਰਕਿਰਿਆ 'ਤੇ ਲਾਗੂ ਹੁੰਦੀ ਹੈ।


ਅਸੀਂ ਕੂਕੀਜ਼ ਦੀ ਕਿਵੇਂ ਵਰਤੋ ਕਰਦੇ ਹਾਂ

ਅਸੀਂ ਆਪਣੀਆਂ ਸੇਵਾਵਾਂ ਨੂੰ ਸਮਝਣ, ਸੁਰੱਖਿਅਤ ਕਰਨ, ਸੰਚਾਲਨ ਕਰਨ, ਵਿਅਕਤੀਗਤ ਬਣਾਉਣ ਅਤੇ ਪ੍ਰਦਾਨ ਕਰਨ ਲਈ ਕੂਕੀਜ਼ ਦੀ ਵਰਤੋਂ ਕਰਦੇ ਹਾਂ। ਉਦਾਹਰਨ ਲਈ:

  • ਸਾਈਟ ਦੇ ਫ਼ੀਚਰ ਅਤੇ ਸੇਵਾਵਾਂ। ਅਸੀਂ ਵੈੱਬ ਅਤੇ ਡੈਸਕਟਾਪ ਅਤੇ ਵੈੱਬ-ਆਧਾਰਿਤ ਸੇਵਾਵਾਂ ਸੰਬੰਧੀ WhatsApp ਪ੍ਰਦਾਨ ਕਰਨ ਲਈ ਕੂਕੀਜ਼ ਦੀ ਵਰਤੋਂ ਕਰਦੇ ਹਾਂ। ਉਦਾਹਰਨ ਲਈ, ਅਸੀਂ ਵੈੱਬਸਾਈਟ 'ਤੇ ਤੁਹਾਡੀ ਭਾਸ਼ਾ ਦੀਆਂ ਤਰਜੀਹਾਂ ਵਰਗੀਆਂ ਤੁਹਾਡੀਆਂ ਚੋਣਾਂ ਨੂੰ ਯਾਦ ਰੱਖਣ ਲਈ wa_lang_pref ਕੂਕੀ ਦੀ ਵਰਤੋਂ ਕਰਦੇ ਹਾਂ।
  • ਵਿਸ਼ਲੇਸ਼ਣ। ਅਸੀਂ ਇਹ ਸਮਝਣ ਲਈ ਕੂਕੀਜ਼ ਦੀ ਵਰਤੋਂ ਕਰਦੇ ਹਾਂ ਕਿ ਸਾਡੀ ਵੈੱਬਸਾਈਟ ਦੀ ਵਰਤੋਂ ਪ੍ਰਸਿੱਧੀ ਦੇ ਆਧਾਰ 'ਤੇ ਸਾਡੀ ਵੈੱਬਸਾਈਟ 'ਤੇ ਅਕਸਰ ਪੁੱਛੇ ਜਾਣ ਵਾਲੇ ਸਵਾਲਾਂ ਨੂੰ ਦਰਜਾ ਦੇਣ ਲਈ, ਵੈੱਬ-ਆਧਾਰਿਤ ਸਾਡੀਆਂ ਸੇਵਾਵਾਂ ਦੇ ਮੋਬਾਈਲ ਬਨਾਮ ਡੈਸਕਟਾਪ ਵਰਤੋਕਾਰਾਂ ਨੂੰ ਸਮਝਣ ਲਈ ਜਾਂ ਸਾਡੇ ਕੁਝ ਵੈੱਬ ਪੇਜਾਂ ਦੀ ਪ੍ਰਸਿੱਧੀ ਅਤੇ ਪ੍ਰਭਾਵਸ਼ੀਲਤਾ ਨੂੰ ਸਮਝਣ ਲਈ ਕਿਵੇਂ ਕੀਤੀ ਜਾਂਦੀ ਹੈ। ਉਦਾਹਰਨ ਲਈ, ਅਸੀਂ ਅਕਸਰ ਪੁੱਛੇ ਜਾਣ ਵਾਲੇ ਸਵਾਲਾਂ 'ਤੇ ਵਿਜ਼ਿਟਰਾਂ ਦੀ ਗਿਣਤੀ ਕਰਨ ਲਈ wa_ul ਕੂਕੀ ਦੀ ਵਰਤੋਂ ਕਰਦੇ ਹਾਂ ਤਾਂ ਜੋ ਅਸੀਂ ਪ੍ਰਸਿੱਧੀ ਦੇ ਆਧਾਰ 'ਤੇ ਅਕਸਰ ਪੁੱਛੇ ਜਾਣ ਵਾਲੇ ਸਵਾਲਾਂ ਨੂੰ ਦਰਜਾ ਦੇ ਸਕੀਏ।
  • ਸੁਰੱਖਿਆ। ਅਸੀਂ WhatsApp ਵੈੱਬਸਾਈਟ ਦੀ ਸੁਰੱਖਿਆ ਕਰਨ ਲਈ ਕੂਕੀਜ਼ ਦੀ ਵਰਤੋਂ ਕਰਦੇ ਹਾਂ। ਉਦਾਹਰਨ ਲਈ, ਅਸੀਂ ਗਲਤ ਇਰਾਦਿਆਂ ਵਾਲੇ ਲੋਕਾਂ ਤੋਂ ਹਮਲਿਆਂ ਨੂੰ ਰੋਕਣ ਲਈ wa_csrf ਕੂਕੀ ਦੀ ਵਰਤੋਂ ਕਰਦੇ ਹਾਂ।
  • ਇਸ਼ਤਿਹਾਰਬਾਜੀ। ਅਸੀਂ ਤੁਹਾਨੂੰ ਇਸ਼ਤਿਹਾਰ ਦਿਖਾਉਣ ਅਤੇ ਉਨ੍ਹਾਂ ਦੇ ਪ੍ਰਦਰਸ਼ਨ ਕਰਨ ਦੇ ਤਰੀਕੇ ਨੂੰ ਮਾਪਣ ਵਿੱਚ ਮਦਦ ਕਰਨ ਲਈ ਤੁਹਾਡੇ ਵੱਲੋਂ ਵਿਕਲਪਿਕ ਸਟੇਟਸ ਅਤੇ ਚੈਨਲ ਦੀ ਵਰਤੋਂ ਕਰਨ 'ਤੇ ਕੂਕੀਜ਼ ਦੀ ਵਰਤੋਂ ਕਰਦੇ ਹਾਂ। ਉਦਾਹਰਨ ਲਈ, ਅਸੀਂ ਵਿਲੱਖਣ ਯੂਜ਼ਰ ਪਛਾਣਕਰਤਾ ਦੀ ਵਰਤੋਂ ਕਰਦੇ ਹਾਂ ਜਿਸ ਨਾਲ ਸਾਨੂੰ ਵਰਤੋਂਕਾਰਾਂ ਨੂੰ ਸਹੀ ਤਰੀਕੇ ਨਾਲ ਇਸ਼ਤਿਹਾਰ ਦਿਖਾਉਣ ਦੀ ਇਜਾਜ਼ਤ ਮਿਲਦੀ ਹੈ।

ਵਾਪਸ ਉੱਪਰ ਵੱਲ ਜਾਓ


ਕੂਕੀਜ਼ ਨੂੰ ਕਿਵੇ ਕੰਟਰੋਲ ਕਰਨਾ ਹੈ

ਤੁਸੀਂ ਆਪਣੀ ਕੂਕੀ ਸੈਟਿੰਗਾਂ ਨੂੰ ਸੋਧਣ ਲਈ ਆਪਣੇ ਬ੍ਰਾਉਜ਼ਰ ਜਾਂ ਡਿਵਾਈਸ (ਆਮ ਤੌਰ 'ਤੇ "ਸੈਟਿੰਗਾਂ" ਜਾਂ "ਤਰਜੀਹਾਂ" ਅਧੀਨ ਸਥਿਤ) ਵੱਲੋਂ ਦਿੱਤੀਆਂ ਜਾਣ ਵਾਲੀਆਂ ਹਿਦਾਇਤਾਂ ਦੀ ਪਾਲਣਾ ਕਰ ਸਕਦੇ ਹੋ।

ਤੁਹਾਡਾ ਬ੍ਰਾਉਜ਼ਰ ਜਾਂ ਡਿਵਾਈਸ ਅਜਿਹੀਆਂ ਸੈਟਿੰਗਾਂ ਪੇਸ਼ ਕਰ ਸਕਦਾ ਹੈ ਜਿਹੜੀਆਂ ਤੁਹਾਨੂੰ ਇਹ ਚੁਣਨ ਦੀ ਇਜਾਜ਼ਤ ਦਿੰਦੀਆਂ ਹਨ ਕਿ ਕੀ ਬ੍ਰਾਉਜ਼ਰ ਕੂਕੀਜ਼ ਸੈੱਟ ਕੀਤੀਆਂ ਜਾਣੀਆਂ ਹਨ ਜਾਂ ਨਹੀਂ ਅਤੇ ਉਨ੍ਹਾਂ ਨੂੰ ਮਿਟਾਉਣ ਲਈ। ਇਹ ਕੰਟਰੋਲ ਬ੍ਰਾਉਜ਼ਰ ਅਨੁਸਾਰ ਵੱਖੋ-ਵੱਖਰੇ ਹੁੰਦੇ ਹਨ, ਅਤੇ ਨਿਰਮਾਤਾ ਕਿਸੇ ਵੀ ਸਮੇਂ ਉਨ੍ਹਾਂ ਵੱਲੋਂ ਉਪਲਬਧ ਕਰਵਾਈਆਂ ਜਾਣ ਵਾਲੀਆਂ ਸੈਟਿੰਗਾਂ ਅਤੇ ਉਨ੍ਹਾਂ ਸੈਟਿੰਗਾਂ ਦੇ ਕੰਮ ਕਰਨ ਦੇ ਤਰੀਕਿਆਂ ਦੋਵਾਂ ਨੂੰ ਬਦਲ ਸਕਦੇ ਹਨ। ਪ੍ਰਸਿੱਧ ਬ੍ਰਾਉਜ਼ਰਾਂ ਵੱਲੋਂ ਪੇਸ਼ ਕੀਤੇ ਜਾਣ ਵਾਲੇ ਕੰਟਰੋਲਾਂ ਬਾਰੇ ਵਧੀਕ ਜਾਣਕਾਰੀ ਹੇਠਾਂ ਦਿੱਤੇ ਲਿੰਕਾਂ 'ਤੇ ਮਿਲ ਸਕਦੀ ਹੈ। ਜੇ ਤੁਸੀਂ ਬ੍ਰਾਉਜ਼ਰ ਕੂਕੀਜ਼ ਨੂੰ ਅਸਮਰਥਿਤ ਕਰਦੇ ਹੋ ਤਾਂ ਹੋ ਸਕਦਾ ਹੈ WhatsApp ਉਤਪਾਦਾਂ ਦੇ ਕੁਝ ਹਿੱਸੇ ਸਹੀ ਤਰੀਕੇ ਨਾਲ ਕੰਮ ਨਾ ਕਰਨ।

  • Google Chrome
  • Internet Explorer
  • Firefox
  • Safari
  • Safari Mobile
  • Opera

ਤੁਸੀਂ ਆਪਣੀਆਂ ਇਸ਼ਤਿਹਾਰਾਂ ਦੀਆਂ ਤਰਜੀਹਾਂ ਵਿੱਚ ਇਸ਼ਤਿਹਾਰਾਂ ਨੂੰ ਦਿਖਾਉਣ ਲਈ ਵਰਤੀ ਗਈ ਜਾਣਕਾਰੀ ਬਾਰੇ ਚੋਣਾਂ ਕਰ ਸਕਦੇ ਹੋ।

https://www.whatsapp.com ਵੈੱਬਸਾਈਟ ਵਿਸ਼ੇਸ਼ ਤੌਰ 'ਤੇ ਪਹਿਲੀ ਧਿਰ ਦੀਆਂ ਕੂਕੀਜ਼ ਦੀ ਵਰਤੋਂ ਕਰਦੀ ਹੈ।

ਵਾਪਸ ਉੱਪਰ ਵੱਲ ਜਾਓ

ਡਾਊਨਲੋਡ ਕਰੋ
WhatsApp ਦਾ ਮੁੱਖ ਲੋਗੋ
WhatsApp ਦਾ ਮੁੱਖ ਲੋਗੋ
ਡਾਊਨਲੋਡ ਕਰੋ

ਅਸੀਂ ਕੀ ਕਰਦੇ ਹਾਂ

ਫੀਚਰਬਲੌਗਸੁਰੱਖਿਆਕਾਰੋਬਾਰ ਲਈ

ਅਸੀਂ ਕੌਣ ਹਾਂ

ਸਾਡੇ ਬਾਰੇਕੈਰੀਅਰਬ੍ਰਾਂਡ ਸੈਂਟਰਪਰਦੇਦਾਰੀ

WhatsApp ਵਰਤੋ

AndroidiPhoneMac/PCWhatsApp Web

ਕੀ ਮਦਦ ਚਾਹੀਦੀ ਹੈ?

ਸਾਡੇ ਨਾਲ ਸੰਪਰਕ ਕਰੋਮਦਦ ਕੇਂਦਰਐਪਾਂਸੁਰੱਖਿਆ ਸਲਾਹ
ਡਾਊਨਲੋਡ ਕਰੋ

2026 © WhatsApp LLC

ਸ਼ਰਤਾਂ ਅਤੇ ਪਰਦੇਦਾਰੀ ਨੀਤੀਸਾਈਟਮੈਪ
  • ਪੰਜਾਬੀ
  • मराठी
  • हिन्दी
  • বাংলা
  • ગુજરાતી
  • தமிழ்
  • తెలుగు
  • ಕನ್ನಡ
  • മലയാളം
  • اردو
  • العربية
  • فارسی
  • Afrikaans
  • azərbaycan
  • Bahasa Indonesia
  • català
  • čeština
  • dansk
  • Deutsch
  • eesti
  • English
  • español
  • Filipino
  • français
  • Gaeilge
  • hrvatski
  • italiano
  • Kiswahili
  • latviešu
  • lietuvių
  • magyar
  • Melayu
  • Nederlands
  • norsk bokmål
  • o‘zbek
  • polski
  • Português (Brasil)
  • Português (Portugal)
  • română
  • shqip
  • slovenčina
  • slovenščina
  • suomi
  • svenska
  • Tiếng Việt
  • Türkçe
  • Ελληνικά
  • български
  • қазақ тілі
  • македонски
  • русский
  • српски
  • українська
  • עברית
  • ไทย
  • 한국어
  • 日本語
  • 简体中文
  • 繁體中文(台灣)
  • 繁體中文(香港)