Organization / Workplace
Jalandhar, IndiaOccupation
M.D.About
ਮਿੰਨਤਾ ਕਰਕੇ ਜਿਥੇ ਪਿਆਰ ਪਾਇਆ,,,,, ਉਥੇ ਪਿਆਰ ਪਾਉਣ ਦਾ ਕੀ ਫਾਇਦਾ,,,,, ਜਿਸ ਦਿਲ ਉਤੇ ਸਾਡਾ ਨਾਮ ਨਾ ਹੋਵੇ,,,,, ਉਥੇ ਸਾਡਾ ਇਸਕ ਜਿਤਾਉਣ ਦਾ ਕੀ ਫਾਇਦਾ,,,,, ਮੰਗਦੇ ਜੇ ਉਹ ਜਾਨਤਾ ਉਹ ਵੀ ਦੇ ਦਿਦੇ,,,,, ਪਰ ਜਾਲਮਾ ਅੱਗੇ ਸਿਰ ਝੁਕਾਉਣ ਦਾ ਕੀ ਫਾਇਦਾ,,,,, ਪਿਆਰ ਕਰੋ ਉਥੇ ਜਿਥੇ ਪਿਆਰ ਦੀ ਕਦਰ ਹੋਵੇ,,,,, ਐਵੇ ਬੇਕਦਰਾ ਅੱਗੇ ਹੱਥ ਫੈਲਾਉਣ ਦਾ ਕੀ ਫਾਇਦਾ..