BBC News, ਪੰਜਾਬੀ - ਹੋਮ ਪੇਜ
ਤਾਜ਼ਾ ਘਟਨਾਕ੍ਰਮ
ਨਸ਼ੇ ਦੀ ਆਦਤ, ਰੋਜ਼ ਦੀ ਕੁੱਟਮਾਰ, ਕਈ ਗਰਭਪਾਤ - ਦਿੱਲੀ ਦਾ ਉਹ ਇਲਾਕਾ ਜਿੱਥੇ ਕੁੜੀਆਂ ਨੂੰ ਜਬਰਨ ਦੇਹ ਵਪਾਰ 'ਚ ਧੱਕਿਆ ਜਾਂਦਾ
ਸਰਕਾਰੀ ਅੰਕੜਿਆਂ ਅਨੁਸਾਰ ਭਾਰਤ ਵਿੱਚ ਲਗਭਗ 10 ਲੱਖ ਔਰਤਾਂ ਸੈਕਸ ਵਰਕਰ ਹਨ ਅਤੇ ਗੈਰ-ਲਾਭਕਾਰੀ ਸੰਸਥਾਵਾਂ ਅਨੁਸਾਰ ਇਹ ਗਿਣਤੀ 30 ਲੱਖ ਹੈ।
ਗੁਰੂ ਗ੍ਰੰਥ ਸਾਹਿਬ ਦੇ 328 ਪਾਵਨ ਸਰੂਪਾਂ ਦੇ ਕਥਿਤ ਤੌਰ ਉੱਤੇ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਕਿਵੇਂ ਆਇਆ ਸੀ, ਹੁਣ ਤੱਕ ਕੀ ਕਾਰਵਾਈ ਹੋਈ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ, ਇਸ ਮਾਮਲੇ ਵਿੱਚ ਦੋਸ਼ੀਆਂ ਖਿਲਾਫ ਬਣਦੀ ਕਾਰਵਾਈ ਕਰਨ ਦਾ ਦਾਅਵਾ ਕਰਦੇ ਹੋਏ ਆਹਮੋ-ਸਾਹਮਣੇ ਹੋ ਗਏ ਹਨ
1 ਜਨਵਰੀ 2026 ਤੋਂ ਕਿਸਾਨਾਂ, ਕਰਮਚਾਰੀਆਂ ਅਤੇ ਇਨਕਮ ਟੈਕਸ ਸਣੇ ਹੋਣ ਜਾ ਰਹੇ ਇਹ 6 ਵੱਡੇ ਬਦਲਾਅ ਜੋ ਤੁਹਾਨੂੰ ਪ੍ਰਭਾਵਿਤ ਕਰ ਸਕਦੇ ਹਨ
ਪੈਨ ਅਤੇ ਆਧਾਰ ਨੰਬਰ ਨੂੰ ਲਿੰਕ ਕਰਨ ਦੀ ਆਖਰੀ ਮਿਤੀ 31 ਦਸੰਬਰ, 2025 ਹੈ ਅਤੇ ਜੇਕਰ ਇਹ ਮਿਆਦ ਖ਼ਤਮ ਹੋ ਜਾਂਦੀ ਹੈ ਤਾਂ ਤੁਹਾਨੂੰ ਕਈ ਸੇਵਾਵਾਂ ਮਿਲਣੀਆਂ ਬੰਦ ਹੋ ਜਾਣਗੀਆਂ ਅਤੇ ਪੈਨ ਤੇ ਆਧਾਰ ਨੂੰ ਲਿੰਕ ਕਰਨ ਲਈ ਜੁਰਮਾਨਾ ਵੀ ਦੇਣਾ ਪਵੇਗਾ।
ਇੱਕ ਸਮਾਗਮ ਮੌਕੇ ਰਾਇਤਾ ਖਾਣ ਤੋਂ ਬਾਅਦ ਪਿੰਡ ਵਾਲੇ ਕਿਉਂ ਲਗਵਾਉਣ ਲੱਗੇ ਐਂਟੀ-ਰੇਬੀਜ਼ ਦਾ ਟੀਕਾ?
ਉੱਤਰ ਪ੍ਰਦੇਸ਼ ਦੇ ਬਦਾਯੂੰ ਜ਼ਿਲ੍ਹੇ ਵਿੱਚ ਇੱਕ ਅਜਿਹੀ ਘਟਨਾ ਸਾਹਮਣੇ ਆਈ, ਜਿਸ ਕਾਰਨ ਵੱਡੀ ਗਿਣਤੀ ਵਿੱਚ ਲੋਕਾਂ ਵਿੱਚ ਘਬਰਾਹਟ ਪੈਦਾ ਹੋ ਗਈ ਅਤੇ ਉਹ ਡਾਕਟਰ ਕੋਲ ਪਹੁੰਚ ਗਏ।
ਬੰਗਲਾਦੇਸ਼ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਖਾਲਿਦਾ ਜ਼ਿਆ ਦਾ ਦੇਹਾਂਤ ਹੋਇਆ, ਜਾਣੋ ਇੱਕ ‘ਸ਼ਰਮੀਲੀ ਘਰੇਲੂ ਸੁਆਣੀ’ ਪੀਐੱਮ ਕਿਵੇਂ ਬਣੀ
ਬੇਗਮ ਜ਼ਿਆ 1991 ਵਿੱਚ ਬੰਗਲਾਦੇਸ਼ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਬਣੀ। ਬੀਐਨਪੀ ਨੇ 1991 ਵਿੱਚ ਚੋਣ ਜਿੱਤੀ। ਉਹ 2001 ਵਿੱਚ ਸੱਤਾ ਵਿੱਚ ਵਾਪਸ ਆਈ ਅਤੇ 2006 ਤੱਕ ਸੱਤਾ ਵਿੱਚ ਰਹੀ।
ਭਾਰਤ ਵਿੱਚ ਮਿਲਣ ਵਾਲੇ 4 ਸਭ ਤੋਂ ਖ਼ਤਰਨਾਕ ਜ਼ਹਿਰੀਲੇ ਸੱਪ ਕਿਹੜੇ ਹਨ, ਜੇ ਇਨ੍ਹਾਂ ਨਾਲ ਤੁਹਾਡਾ ਸਾਹਮਣਾ ਹੋ ਜਾਵੇ ਤਾਂ ਕਿਵੇਂ ਪਛਾਣੋਗੇ
ਮਾਹਿਰਾਂ ਮੁਤਾਬਕ ਜੇ ਸੱਪ ਦੀ ਪ੍ਰਜਾਤੀ ਨੂੰ ਸਹੀ ਤਰੀਕੇ ਨਾਲ ਪਛਾਣ ਲਿਆ ਜਾਵੇ ਤਾਂ ਕਈ ਜਾਨਾਂ ਬਚ ਸਕਦੀਆਂ ਹਨ।
ਕੀ ਪਾਸਪੋਰਟ 'ਤੇ ਲੱਗਣ ਵਾਲੀਆਂ ਸਟੈਂਪਾਂ ਹੁਣ ਬੀਤੇ ਸਮੇਂ ਦੀ ਗੱਲ ਬਣ ਜਾਣਗੀਆਂ, ਇਸ ਰਵਾਇਤ ਦਾ ਇਤਿਹਾਸ ਕੀ ਹੈ
ਅਪ੍ਰੈਲ 2026 ਤੱਕ ਪੂਰੀ ਤਰ੍ਹਾਂ ਲਾਗੂ ਹੋਣ ਤੋਂ ਬਾਅਦ, ਇਹ ਸਿਸਟਮ ਮੈਨੂਅਲ ਪਾਸਪੋਰਟ ਸਟੈਂਪਾਂ ਨੂੰ ਡਿਜੀਟਲ ਸਕ੍ਰੀਨਿੰਗ ਵਿੱਚ ਬਦਲ ਦੇਵੇਗਾ।
ਦੇਹਰਾਦੂਨ ਵਿੱਚ ਤ੍ਰਿਪੁਰਾ ਦੇ ਵਿਦਿਆਰਥੀ ਦੇ ਕਤਲ ਦਾ ਪੂਰਾ ਮਾਮਲਾ, ਭਰਾ ਨੇ ਕਿਹਾ, 'ਅਸੀਂ ਵੀ ਭਾਰਤੀ ਹਾਂ ਅਤੇ ਦੇਸ਼ ਨਾਲ ਪਿਆਰ ਕਰਦੇ ਹਾਂ'
ਦੇਹਰਾਦੂਨ ਵਿੱਚ ਪੜ੍ਹ ਰਹੇ ਤ੍ਰਿਪੁਰਾ ਦੇ 24 ਸਾਲਾ ਵਿਦਿਆਰਥੀ ਦੇ ਕਤਲ ਨੇ ਇੱਕ ਵਾਰ ਫਿਰ ਉੱਤਰੀ ਭਾਰਤ ਵਿੱਚ ਉੱਤਰ-ਪੂਰਬੀ ਭਾਰਤ ਦੇ ਵਿਦਿਆਰਥੀਆਂ ਨਾਲ ਵਿਤਕਰੇ ਦੀਆਂ ਘਟਨਾਵਾਂ ਨੂੰ ਸਾਹਮਣੇ ਲਿਆਂਦਾ ਹੈ।
ਹਰਿਆਣਾ ਵਿੱਚ ਕਾਲਜ ਵਿਦਿਆਰਥਣਾਂ ਵੱਲੋਂ ਦਿਨ-ਰਾਤ ਦਾ ਧਰਨਾ ਕਿਉਂ ਲਗਾਇਆ ਗਿਆ, ਮਹਿਲਾ ਕਮਿਸ਼ਨ ਤੇ ਪੁਲਿਸ ਨੇ ਕੀ ਕਿਹਾ
ਵਿਦਿਆਰਥਣਾਂ ਨੇ ਕਾਲਜ ਪ੍ਰਸ਼ਾਸਨ ਉੱਤੇ ਕੈਂਪਸ ਵਿੱਚ ਸਹੂਲਤਾਂ ਦੀ ਘਾਟ ਤੋਂ ਲੈ ਕੇ 'ਜਿਨਸੀ ਸ਼ੋਸ਼ਣ' ਤੱਕ ਦੇ ਗੰਭੀਰ ਇਲਜ਼ਾਮ ਲਗਾਏ ਹਨ।
ਸ਼ਾਰਟ ਵੀਡੀਓਜ਼
ਬੀਬੀਸੀ ਵਿਸ਼ੇਸ਼
ਹਲਦੀ ਦੀ ਖੇਤੀ ਕਰਨ ਵਾਲੇ ਗੁਰਦਾਸਪੁਰ ਦੇ ਕਿਸਾਨ ਨੇ ਕਿੱਲੋ ਹਲਦੀ ਵੇਚਣ ਤੋਂ ਲੈ ਕੇ ਆਪਣਾ ਬ੍ਰਾਂਡ ਖੜ੍ਹਾ ਕਰਨ ਦਾ ਸਫ਼ਰ ਕਿਵੇਂ ਕੀਤਾ ਤੈਅ
ਗੁਰਦਾਸਪੁਰ ਦੇ ਕਿਸਾਨ ਗੁਰਦਿਆਲ ਸਿੰਘ ਨੇ ਹਲਦੀ ਦੀ ਖੇਤੀ ਨਾਲ ਕਿਵੇਂ ਖੜ੍ਹਾ ਕੀਤਾ ਲੱਖਾਂ ਦਾ ਕਾਰੋਬਾਰ, ਕਿਹੜੀਆਂ ਤਕਨੀਕਾਂ ਨੇ ਉਨ੍ਹਾਂ ਨੂੰ ਇਸ ਮੁਕਾਮ ਉੱਤੇ ਪਹੁੰਚਾਇਆ।
ਜਦੋਂ ਬਲਾਤਕਾਰ ਤੋਂ ਬਾਅਦ ਪੈਦਾ ਹੋਏ ਬੱਚੇ ਦਾ ਡੀਐਨਏ ਨਾਮਜ਼ਦ ਸ਼ੱਕੀ ਨਾਲ ਮੈਚ ਹੀ ਨਹੀਂ ਹੋਇਆ, ਪੁਲਿਸ ਅਸਲ ਪਿਤਾ ਤੱਕ ਕਿਵੇਂ ਪਹੁੰਚੀ
17 ਸਾਲਾ ਕੁੜੀ ਬਲਾਤਕਾਰ ਤੋਂ ਬਾਅਦ ਗਰਭਵਤੀ ਵੀ ਹੋ ਗਈ ਅਤੇ ਉਸ ਨੇ ਇੱਕ ਬੱਚੇ ਨੂੰ ਜਨਮ ਦਿੱਤਾ, ਜਿਸ ਦੀ ਬਾਅਦ ਵਿੱਚ ਮੌਤ ਹੋ ਗਈ।
ਅਮਰੀਕਾ ਜਾਂ ਸਾਊਦੀ ਅਰਬ? ਕਿਸ ਦੇਸ਼ ਨੇ ਸਭ ਤੋਂ ਵੱਧ ਭਾਰਤੀਆਂ ਨੂੰ ਪੰਜ ਸਾਲਾਂ 'ਚ ਡਿਪੋਰਟ ਕੀਤਾ
ਵੱਡੀ ਗਿਣਤੀ ਵਿੱਚ ਭਾਰਤੀ ਲੋਕ ਸਾਊਦੀ ਅਰਬ ਵਿੱਚ ਕੰਮ ਦੀ ਤਲਾਸ਼ ਵਿੱਚ ਜਾਂਦੇ ਹਨ ਜਿੰਨ੍ਹਾਂ ਵਿੱਚ ਔਰਤਾਂ ਦੀ ਵੀ ਕਾਫ਼ੀ ਗਿਣਤੀ ਹੈ।
'ਮੇਰੇ ਬੱਚਿਆਂ ਨੇ ਕਦੇ ਮੇਰਾ ਦੁੱਧ ਨਹੀਂ ਪੀਤਾ, ਮੈਂ ਇਨਸਾਫ਼ ਦੀ ਲੜਾਈ ਲੜਦੀ ਰਹਿ ਗਈ', ਉਨਾਓ ਰੇਪ ਮਾਮਲੇ ਵਿੱਚ ਹੁਣ ਤੱਕ ਕੀ ਹੋਇਆ
ਸਾਲ 2017 ਵਿੱਚ ਜਦੋਂ ਪੀੜਤਾ ਨੇ ਭਾਜਪਾ ਆਗੂ ਅਤੇ ਤਤਕਾਲੀ ਵਿਧਾਇਕ ਕੁਲਦੀਪ ਸਿੰਘ ਸੇਂਗਰ 'ਤੇ ਬਲਾਤਕਾਰ ਦਾ ਇਲਜ਼ਾਮ ਲਗਾਇਆ ਸੀ, ਉਸ ਵੇਲੇ ਉਨ੍ਹਾਂ ਦੀ ਉਮਰ ਸਿਰਫ਼ 17 ਸਾਲ ਸੀ।
ਪੰਚਾਇਤ ਵੱਲੋਂ ਕੁੜੀਆਂ ਨੂੰ ਸਮਾਰਟਫੋਨ ਵਰਤਣ ਤੋਂ ਰੋਕਣ ਦੀ ਵਾਇਰਲ ਵੀਡੀਓ ਦੀ ਕਹਾਣੀ– ਗਰਾਊਂਡ ਰਿਪੋਰਟ
ਹਾਲ ਹੀ ਵਿੱਚ, ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋਇਆ ਸੀ ਜਿਸ ਵਿੱਚ ਰਾਜਸਥਾਨ ਵਿੱਚ ਇੱਕ ਪੰਚਾਇਤ ਔਰਤਾਂ ਨੂੰ ਸਮਾਰਟਫੋਨ ਦੀ ਵਰਤੋਂ ਕਰਨ 'ਤੇ ਪਾਬੰਦੀ ਲਗਾਉਣ ਦੇ ਫੈਸਲੇ ਦਾ ਐਲਾਨ ਕਰਦੀ ਦਿਖਾਈ ਦੇ ਰਹੀ ਹੈ।
ਅੱਧੇ ਖਾਧੇ ਸੈਂਡਵਿਚ ਅਤੇ ਇੱਕ ਝਾੜੂ ਨਾਲ 90 ਕਰੋੜ ਦੇ ਹੀਰਿਆਂ ਦੀ ਚੋਰੀ ਕਿਵੇਂ ਫੜੀ ਗਈ?
ਕਿਸੇ ਨੇ ਵੀ ਚੋਰਾਂ ਨੂੰ ਨਹੀਂ ਦੇਖਿਆ। ਕਿਸੇ ਨੂੰ ਨਹੀਂ ਪਤਾ ਲੱਗਿਆ ਕਿ ਉਹ ਅੰਦਰ ਕਿਵੇਂ ਗਏ ਜਾਂ ਬਾਹਰ ਕਿਵੇਂ ਨਿਕਲੇ। ਕਿਸੇ ਨੂੰ ਕੁਝ ਵੀ ਨਹੀਂ ਪਤਾ ਸੀ।
ਭਾਰਤ ਟੈਕਸੀ ਐਪ ਕੀ ਹੈ ਜਿਸ ਵੱਲੋਂ ਡਰਾਇਵਰਾਂ ਤੋਂ ਜ਼ੀਰੋ ਕਮਿਸ਼ਨ ਲੈਣ ਦਾ ਦਾਅਵਾ ਕੀਤਾ ਜਾ ਰਿਹਾ ਹੈ, ਇਸ ਨੂੰ ਕਿਸ ਨੇ ਬਣਾਇਆ
ਇਸ ਐਪ ਰਾਹੀਂ ਇਹ ਦੋਵੇਂ ਮੁਸ਼ਕਲਾਂ ਨੂੰ ਹੱਲ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ। ਇਹ ਐਪ ਭਾਰਤ ਸਰਕਾਰ ਵੱਲੋਂ ਇੱਕ ਮਲਟੀ ਸਟੇਟ ਕੌਪਰੇਟਿਵ ਸੋਸਾਇਟੀ ਰਾਹੀਂ ਲਾਂਚ ਕੀਤੀ ਗਈ ਹੈ ਜਿਸ ਦਾ ਨਾਮ ਹੈ 'ਸਹਿਕਾਰ ਟੈਕਸੀ'।
ਕੈਲਾਸ਼ ਪੁਰੀ: ਕੌਣ ਸੀ 'ਹਮਰਾਜ਼ ਮਾਸੀ' ਵਜੋਂ ਜਾਣੀ ਜਾਂਦੀ ਪੰਜਾਬਣ, ਜੋ ਆਜ਼ਾਦੀ ਮਗਰੋਂ ਔਰਤਾਂ ਦੀਆਂ ਸਮੱਸਿਆਵਾਂ ਦੇ ਹੱਲ ਦਾ ਜ਼ਰੀਆ ਬਣੀ
1956 ਵਿੱਚ ਕੈਲਾਸ਼ ਪੁਰੀ ਨੇ ਖ਼ਾਸ ਔਰਤਾਂ ਲਈ ਇੱਕ ਪੰਜਾਬੀ ਮੈਗਜ਼ੀਨ ਸ਼ੁਰੂ ਕੀਤੀ, ਜਿਸ ਦਾ ਨਾਮ 'ਸੁਭਾਗਵਤੀ' ਰੱਖਿਆ ਗਿਆ। ਭਾਵੇਂ ਇਹ ਮੈਗਜ਼ੀਨ ਔਰਤਾਂ ਦੀ ਪਹਿਲੀ ਪਸੰਦ ਬਣ ਗਈ ਸੀ ਪਰ ਵੱਡੇ ਪੱਧਰ ਉੱਤੇ ਇਸਦਾ ਵਿਰੋਧ ਵੀ ਖੂਬ ਹੋਇਆ।
ਕ੍ਰਿਸਮਸ 'ਤੇ ਜੋੜੇ ਨੇ ਇੱਕ ਵਿਅਕਤੀ ਨੂੰ ਆਪਣੇ ਘਰ ਅੰਦਰ ਬੁਲਾਇਆ ਅਤੇ ਉਹ 45 ਸਾਲ ਉਨ੍ਹਾਂ ਦੇ ਨਾਲ ਰਿਹਾ, ਜਾਣੋ ਦਿਲਚਸਪ ਕਹਾਣੀ
ਰੌਬ ਅਤੇ ਉਨ੍ਹਾਂ ਦੇ ਪਤਨੀ ਆਪਣੇ ਘਰ ਕ੍ਰਿਸਮਸ ਮਨਾਉਣ ਦੀ ਤਿਆਰੀ ਕਰ ਰਹੇ ਸਨ, ਜਦੋਂ ਉਨ੍ਹਾਂ ਦੇ ਦਰਵਾਜ਼ੇ 'ਤੇ ਕਿਸੇ ਨੇ ਦਸਤਕ ਦਿੱਤੀ ਅਤੇ ਉਸ ਪਲ ਤੋਂ ਬਾਅਦ ਉਨ੍ਹਾਂ ਦੀ ਪੂਰੀ ਜ਼ਿੰਦਗੀ ਹੀ ਬਦਲ ਗਈ...
ਕੀ ਸਿੰਧੂ ਘਾਟੀ ਦੀ ਸੱਭਿਅਤਾ ਸੈਂਕੜੇ ਸਾਲ ਚੱਲੇ ਸੋਕਿਆਂ ਕਰਕੇ ਖ਼ਤਮ ਹੋਈ ? ਨਵੀਂ ਖੋਜ ਵਿੱਚ ਕੀ ਸਾਹਮਣੇ ਆਇਆ
ਸ਼ੁਰੂਆਤੀ ਹੜੱਪਾ ਕਾਲ ਨੂੰ ਅਧਾਰ ਬਣ ਕੇ ਕੀਤੇ ਗਏ ਇਸ 11 ਪੰਨਿਆਂ ਦੇ ਤਾਜ਼ਾ ਅਧਿਐਨ ਦੇ ਮੁਤਾਬਕ ਸਿੰਧੂ ਘਾਟੀ ਦੀ ਸੱਭਿਅਤਾ ਨੇ ਚਾਰ ਵੱਡੇ ਸੋਕਿਆਂ ਦਾ ਸਾਹਮਣਾ ਕੀਤਾ।
ਮੋਗੇ ਤੋਂ ਨਿਊਜ਼ੀਲੈਂਡ ਪਹੁੰਚੇ 'ਪਹਿਲੇ ਪੰਜਾਬੀ' ਭਰਾ ਕੌਣ ਸਨ, ਇੱਥੇ ਪੰਜਾਬੀਆਂ ਦੇ ਪਰਵਾਸ ਦੀ ਕਹਾਣੀ ਕੀ ਹੈ
ਸਾਲ 2023 ਦੇ ਅੰਕੜਿਆਂ ਮੁਤਾਬਕ ਸਿੱਖ ਨਿਊਜ਼ੀਲੈਂਡ ਦੀ ਕੁੱਲ ਆਬਾਦੀ ਦਾ 1.1 ਫ਼ੀਸਦ ਹਨ। ਮੋਗੇ ਦੇ ਪਿੰਡ ਚੜਿੱਕ ਵਿੱਚ ਜੰਮੇ ਫੁੰਮਣ ਸਿੰਘ ਅਤੇ ਬੀਰ ਸਿੰਘ ਨੂੰ ਨਿਊਜ਼ੀਲੈਂਡ ਪਹੁੰਚਣ ਵਾਲੇ 'ਪਹਿਲੇ ਪੰਜਾਬੀ' ਮੰਨਿਆ ਜਾਂਦਾ ਹੈ।
ਕੀ ਸਰਦੀਆਂ 'ਚ ਦਿਲ ਨੂੰ ਜ਼ਿਆਦਾ ਖ਼ਤਰਾ ਹੈ, ਕੀ ਕੋਲੈਸਟ੍ਰੋਲ ਠੀਕ ਹੋਵੇ ਤਾਂ ਵੀ ਦਿਲ ਦਾ ਦੌਰਾ ਪੈ ਸਕਦਾ ਹੈ, ਕਿਵੇਂ ਬਚੀਏ
ਦਿਲ ਦੇ ਮਾਮਲੇ ਵਿੱਚ ਆਮ ਧਾਰਨਾ ਹੈ ਕਿ ਜੇਕਰ ਕੋਲੈਸਟ੍ਰੋਲ ਦਾ ਪੱਧਰ ਠੀਕ ਰਹੇਗਾ ਤਾਂ ਸਭ ਕੁਝ ਠੀਕ ਰਹੇਗਾ। ਪਰ ਸਿਰਫ ਕੋਲੈਸਟ੍ਰੋਲ ਦਾ ਪੱਧਰ ਸਹੀ ਹੋਣਾ ਕਾਫੀ ਨਹੀਂ, ਇਸ ਦੇ ਨਾਲ ਹੋਰ ਗੱਲਾਂ ਵਿੱਚ ਜ਼ਰੂਰੀ ਹਨ।










































































